Login to make your Collection, Create Playlists and Favourite Songs

Login / Register
ਪੁਲਿਸ ਹਿਰਾਸਤ ਦੌਰਾਨ ਸੁਰਤ ਗੁਵਾਉਣ ਵਾਲੇ 42 ਸਾਲਾ ਪੰਜਾਬੀ ਗੌਰਵ ਕੁੰਡੀ ਦਾ ਦੇਹਾਂਤ
ਪੁਲਿਸ ਹਿਰਾਸਤ ਦੌਰਾਨ ਸੁਰਤ ਗੁਵਾਉਣ ਵਾਲੇ 42 ਸਾਲਾ ਪੰਜਾਬੀ ਗੌਰਵ ਕੁੰਡੀ ਦਾ ਦੇਹਾਂਤ

ਪੁਲਿਸ ਹਿਰਾਸਤ ਦੌਰਾਨ ਸੁਰਤ ਗੁਵਾਉਣ ਵਾਲੇ 42 ਸਾਲਾ ਪੰਜਾਬੀ ਗੌਰਵ ਕੁੰਡੀ ਦਾ ਦੇਹਾਂਤ

00:03:30
Report
29 ਮਈ ਨੂੰ ਐਡੀਲੇਡ ਪੁਲਿਸ ਹਿਰਾਸਤ ਦੌਰਾਨ ਸਿਰ ‘ਤੇ ਸੱਟ ਲੱਗਣ ਕਾਰਨ ਬੇਹੋਸ਼ ਹੋਣ ਵਾਲੇ 42 ਸਾਲਾ ਗੌਰਵ ਕੁੰਡੀ ਦਾ ਅੱਜ (13 ਜੂਨ ਨੂੰ) ਦੇਹਾਂਤ ਹੋ ਗਿਆ ਹੈ। ਉਹਨਾਂ ਨੂੰ 16 ਸਾਲਾਂ ਤੋਂ ਜਾਨਣ ਵਾਲੇ ਪੋਰਟ ਔਗਸਟਾ ਦੇ ਸਿਟੀ ਕੌਂਸਲਰ ਸਨੀ ਸਿੰਘ ਨੇ ਐਸ ਬੀ ਐਸ ਪੰਜਾਬੀ ਨੂੰ ਦੱਸਿਆ ਕਿ ਗੌਰਵ ਕੁੰਡੀ ਦੇ ਪਿਤਾ ਕੱਲ ਹੀ ਭਾਰਤ ਤੋਂ ਆਸਟ੍ਰੇਲੀਆ ਆਏ ਸਨ।

ਪੁਲਿਸ ਹਿਰਾਸਤ ਦੌਰਾਨ ਸੁਰਤ ਗੁਵਾਉਣ ਵਾਲੇ 42 ਸਾਲਾ ਪੰਜਾਬੀ ਗੌਰਵ ਕੁੰਡੀ ਦਾ ਦੇਹਾਂਤ

View more comments
View All Notifications